5
Ideal Logic Combi C -
ਉਪਭੋਗਤਾ ਗਾਈਡ
4.
ਕਨਡੈਨਸੇਟ ਡ੍ਰੇਨ
ਇਸ ਉਪਕਰਨ 'ਚ ਇਕ ਕਸਫੋਕਨਕ ਕਨਡੇਨਸੇਟ ਟ੍ਰੈਪ ਕਸਸਟਮ ਲੱਗਾ ਿੋਇਆ ਿੈ ਿੋ
ਉਪਕਰਨ ਦਾ ਕਨਡੇਨਸੇਟ ਿੰਮਣ ਦੇ ਿੋਿਮ ਨੂੰ ਘਟਾਉਂਦਾ ਿੈ। ਿਾਲਾਂਕਕ ਇਸ ਉਪਕਰਨ
ਦੀ ਕਨਡੇਨਸੇਟ ਪਾਈਪ ਦੇ ਿੰਮਣ ਦੀ ਿਾਲਤ 'ਚ, ਕਕਰਪਾ ਕਰਕੇ ਇਨ੍ਹਾਂ ਕਿਦਾਇਤਾਂ ਦੀ
ਪਾਲਣਾ ਕਰੋ:
a. ਿੇਕਰ ਤੁਸੀਂ ਿੇਠ ਕਦੱਤੀਆਂ ਗਈਆਂ ਡੀਫ੍ਰੌਸਕਟੰਗ ਦੀਆਂ ਕਿਦਾਇਤਾਂ ਦੀ ਪਾਲਣਾ ਕਰਨ
'ਚ ਅਸਮਰਥ ਮਕਿਸੂਸ ਕਰਦੇ ਿੋ ਤਾਂ ਕਕਰਪਾ ਕਰਕੇ ਮਦਦ ਲਈ ਆਪਣੇ ਸਥਾਨਕ
ਗੈਸ ਸੇਫ਼ ਰਕਿਸਟਰਡ ਸਥਾਪਕ ਨੂੰ ਕਾਲ ਕਰੋ।
b. ਿੇਕਰ ਤੁਸੀਂ ਿੇਠ ਕਦੱਤੀਆਂ ਗਈਆਂ ਕਿਦਾਇਤਾਂ ਦੀ ਪਾਲਣਾ ਕਰਨ 'ਚ ਸਮਰੱਥ ਮਕਿਸੂਸ
ਕਰਦੇ ਿੋ ਤਾਂ ਕਕਰਪਾ ਕਰਕੇ ਗਰਮ ਭਾਂਕਡਆਂ ਨਾਲ ਕੰਮ ਕਰਦੇ ਿੋਏ ਸਾਵਿਾਨੀ ਨਾਲ ਇੰਝ
ਕਰੋ। ਿਮੀਨ ਦੇ ਪੱਿਰ ਤੋਂ ਉੱਪਰ ਪਾਈਪਾਂ ਨੂੰ ਕਪਘਲਾਉਣ ਦੀ ਕੋਕਸ਼ਸ਼ ਨਾ ਕਰੋ।
ਿੇਕਰ ਇਸ ਉਪਕਰਨ ਦੀ ਕਨਡੇਨਸੇਟ ਪਾਈਪ 'ਚ ਰੁਕਾਵਟ ਪੈਦਾ ਿੋ ਿਾਂਦੀ ਿੈ, ਤਾਂ
ਇਸਦਾ ਕਨਡੇਨਸੇਟ ਓਦੋਂ ਤਕ ਿਮ੍ਹਾਂ ਿੋਵੇਗਾ ਿਦੋਂ ਉਿ ਇਕ “
L 2
” ਨੁਕਸ ਕੋਡ ਲਾਕ
ਕਰਨ ਤੋਂ ਪਕਿਲਾਂ ਗੁੜਗੁੜਾਉਣ ਦੀ ਅਵਾਿ ਕੱਢੇਗਾ। ਿੇਕਰ ਇਿ ਉਪਕਰਨ ਮੁੜ ਸ਼ੁਰੂ
ਕੀਤਾ ਿਾਂਦਾ ਿੈ ਤਾਂ ਇਕ ਨਾਕਾਮਯਾਬ ਇਗਨੀਸ਼ਨ “
L 2
” ਕੋਡ ਲਾਕ ਕਰਨ ਤੋਂ ਪਕਿਲਾਂ
ਗੁੜਗੁੜਾਉਣ ਦੀ ਅਵਾਿ ਕੱਢੇਗਾ।
ਕਕਸੇ ਿੰਮੀ ਿੋਈ ਕਨਡੈਨਸੇਟ ਪਾਈਪ ਵਚਲੀ ਰੁਕਾਵਟ ਦੂਰ ਕਰਨ ਲਈ;
1. ਉਪਕਰਨ 'ਤੇ ਪਲਾਸਕਟਕ ਦੀ ਪਾਈਪ ਦੇ ਕਨਕਾਸ ਦੀ ਥਾਂ ਤੋਂ ਉਸਦੀ ਰਾਿ ਦੇ ਕਪੱਛੇ
ਚਲੋ, ਉਸਦੀ ਰਾਿ ਤੋਂ ਲੈ ਕੇ ਉਸਦੇ ਅਖ਼ੀਰ ਤਕ।
ਿੰਮੀ ਿੋਈ ਰੁਕਾਵਟ ਲੱਭੋ। ਇਿ ਮੁਮਕਕਨ ਿੈ ਕਕ ਇਮਾਰਤ ਤੋਂ ਬਾਿਰ ਸਭ ਤੋਂ ਨੰਗੀ
ਥਾਂ 'ਤੇ ਿਾਂ ਉੱਥੇ ਕਿੱਥੇ ਵਿਾ 'ਚ ਕੋਈ ਰੁਕਾਵਟ ਿੋਵੇ, ਪਾਈਪ ਿੰਮੀ ਿੋਈ ਿੋਵੇ। ਇਿ
ਪਾਈਪ ਦੇ ਿੁੱਲ੍ਹੇ ਕਸਰੇ, ਕਕਸੇ ਮੋੜ ਿਾਂ ਐੱਲਬੋ 'ਤੇ, ਿਾਂ ਉੱਥੇ ਵੀ ਿੋ ਸਕਦਾ ਿੈ ਕਿੱਥੇ
ਪਾਈਪ ਕੁਝ ਡੂੰਘੀ ਿੋਵੇ ਕਿਸ 'ਚ ਕਨਡੇਨਸੇਟ ਿਮ੍ਹਾਂ ਿੋ ਸਕਦਾ ਿੈ। ਕੋਈ ਿੋਰ
ਕਾਰਵਾਈ ਕਰਨ ਤੋਂ ਪਕਿਲਾਂ ਰੁਕਾਵਟ ਦੀ ਥਾਂ ਦੀ ਬਾਰੀਕੀ ਨਾਲ ਪਛਾਣ ਕੀਤੀ ਿਾਣੀ
ਚਾਿੀਦੀ ਿੈ।
2. ਿੰਮੀ ਿੋਈ ਰੁਕਾਵਟ ਦੀ ਥਾਂ 'ਤੇ ਗਰਮ ਪਾਣੀ ਦੀ ਬੋਤਲ, ਮਾਇਕ੍ਰੋਵੇਵ ਕਰਨ ਯੋਗ
ਗਰਮ ਪੈਕ ਿਾਂ ਗਰਮ ਕਸੱਲ੍ਹਾ ਕੱਪੜਾ ਲਗਾਓ। ਇਸ ਤੋਂ ਪਕਿਲਾਂ ਕਕ ਉਿ ਪੂਰੀ ਤਰ੍ਹਾਂ
ਕਪਘਲੇ ਕਈ ਵਾਰ ਉਿ ਸਭ ਲਗਾਉਣ ਦੀ ਲੋੜ ਿੋ ਸਕਦੀ ਿੈ। ਪਾਣੀ ਦੇਣ ਦੀ ਕੈਨ ਿਾਂ
ਕਕਸੇ ਕਮਲਦੀ-ਿੁਲਦੀ ਚੀਿ ਨਾਲ ਪਾਈਪ 'ਚ ਗਰਮ ਪਾਣੀ ਵੀ ਪਾਇਆ ਿਾ ਸਕਦਾ
ਿੈ। ਉਬਲਦੇ ਿੋਏ ਪਾਣੀ ਦੀ ਵਰਤੋਂ ਨਾ ਕਰੋ।
3. ਗਰਮ ਪਾਣੀ ਦੀ ਵਰਤੋਂ ਕਰਦੇ ਿੋਏ ਸਾਵਿਾਨੀ ਵਰਤੋ ਕਕਉਂਕਕ ਉਿ ਿੰਮ ਸਕਦਾ ਿੈ
ਅਤੇ ਦੂਿੇ ਸਥਾਨਕ ਿੋਿਮ ਪੈਦਾ ਕਰ ਸਕਦਾ ਿੈ।
4. ਰੁਕਾਵਟ ਿਟਣ ਤੋਂ ਬਾਅਦ ਅਤੇ ਿਦੋਂ ਕਨਡੇਨਸੇਟ ਬੇਰੋਕ ਵੱਗ ਸਕਦਾ ਿੋਵੇ, ਉਪਕਰਨ ਨੂੰ
ਮੁੜ ਸ਼ੁਰੂ ਕਰੋ। (“ਬੌਇਲਰ ਨੂੰ ਬਾਲਣਾ” ਵੇਿੋ)
5. ਿੇਕਰ ਉਪਕਰਨ ਬਲਣ 'ਚ ਨਾਕਾਮਯਾਬ ਰਕਿੰਦਾ ਿੈ, ਤਾਂ ਆਪਣੇ ਗੈਸ ਸੇਫ਼
ਰਕਿਸਟਰਡ ਇੰਿੀਨੀਅਰ ਨੂੰ ਕਾਲ ਕਰੋ।
ਕਨਵਾਰਕ ਿੱਲ
ਠੰਡ ਦੇ ਮੌਸਮ ਦੇ ਦੌਰਾਨ, ਸੈਂਟ੍ਰਲ ਿੀਕਟੰਗ ਤਾਪਮਾਨ ਨੌਬ (B) ਨੂੰ ਅਕਿਕਤਮ 'ਤੇ ਸੈਟ
ਕਰੋ, ਠੰਡ ਦਾ ਦੌਰ ਖ਼ਤਮ ਿੋਣ 'ਤੇ ਮੂਲ ਸੈਕਟੰਗ 'ਤੇ ਵਾਪਸ ਆਉਣਾ ਪਵੇਗਾ)।
ਿੀਕਟੰਗ ਲਗਾਤਾਰ ਚਾਲੂ ਰੱਿੋ ਅਤੇ ਰਾਤ ਵੇਲੇ ਿਾਂ ਕਮਰਾ ਿਾਲੀ ਿੋਣ 'ਤੇ ਕਮਰੇ ਦੇ
ਥਰਮੋਸਟੈਟ ਨੂੰ 15ºਸੈ. 'ਤੇ ਰੱਿੋ। (ਠੰਡ ਖ਼ਤਮ ਿੋਣ ਤੋਂ ਬਾਅਦ ਉਸਨੂੰ ਵਾਪਸ ਸਿਾਰਨ
ਤਾਪਮਾਨ 'ਤੇ ਕਰ ਕਦਓ)।
5.
ਆਮ ਿਾਣਕਾਰੀ
ਬੌਇਲਰ ਪੰਪ
ਕਸਸਟਮ ਦੀ ਮੰਗ 'ਤੇ ਕਨਰਭਰ ਨਾ ਕਰਦੇ ਿੋਏ, ਿਰ 24 ਘੰਟੇ 'ਚ ਇਕ ਵਾਰ ਸਵੈ-ਿਾਂਚ
ਦੇ ਤੌਰ 'ਤੇ ਬੌਇਲਰ ਪੰਪ ਥੋੜ੍ਹੀ ਦੇਰ ਲਈ ਚਲੇਗਾ।
ਕਨਊਨਤਮ ਅੰਤਰ
ਸਰਕਵਕਸੰਗ ਲਈ ਬੌਇਲਰ ਕਾਸਕਟੰਗ ਦੇ 165 ਕਮ.ਮੀ. ਉੱਪਰ, 100 ਕਮ.ਮੀ. ਥੱਲੇ,
ਸਾਇਡਾਂ 'ਤੇ 2.5 ਕਮ.ਮੀ. ਅਤੇ ਸਾਮ੍ਹਣੇ 450 ਕਮ.ਮੀ. ਫਾਸਲਾ ਿੋਣਾ ਿਰੂਰੀ ਿੈ।
ਿੇਠਲਾ ਅੰਤਰ
ਸਥਾਪਨਾ ਤੋਂ ਬਾਅਦ ਿੇਠਲਾ ਅੰਤਰ ਘੱਟਾ ਕੇ 5 ਕਮ.ਮੀ. ਕੀਤਾ ਿਾ ਸਕਦਾ ਿੈ।
ਕਸਸਟਮ ਪ੍ਰੈਸ਼ਰ ਗੇਿ ਨੂੰ ਕਵਿਾਈ ਦੇਣ ਲਈ ਸਮਰੱਥ ਬਣਾਉਣ ਅਤੇ ਸਰਕਵਕਸੰਗ ਲਈ
ਲੋੜੀਂਦਾ 100 ਕਮ.ਮੀ. ਅੰਤਰ ਮੁਿੱਈਆ ਕਰਨ ਲਈ, ਇਿ ਇਕ ਅਰਾਮ ਨਾਲ ਕੱਢੇ ਿਾਣ
ਯੋਗ ਪੈਨਲ ਨਾਲ ਪ੍ਰਾਪਤ ਕੀਤਾ ਿਾਣਾ ਚਾਿੀਦਾ ਿੈ।
ਕਵਸਤਾਰ
ਨੋਟ। ਿੇ ਆਉਣ ਵਾਲੇ ਪਾਣੀ ਦੇ ਮੁੱਿ ਸਰੋਤ 'ਤੇ ਪਾਣੀ ਦਾ ਮੀਟਰ ਕਫੱਟ ਕੀਤਾ ਿਾਂਦਾ ਿੈ
ਤਾਂ ਘਰੇਲੂ ਗਰਮ ਪਾਣੀ ਕਵਸਤਾਰ ਵੈਸਲ ਕਕੱਟ ਦੀ ਲੋੜ ਿੋ ਸਕਦੀ ਿੈ। ਕਕਸੇ ਗੈਸ ਸੇਫ਼
ਰਕਿਸਟਰਡ ਇੰਿੀਨੀਅਰ ਿਾਂ IE 'ਚ ਰਕਿਸਟਰਡ ਗੈਸ ਇੰਸਟਾਲਰ (RGII) ਨਾਲ
ਸੰਪਰਕ ਕਰੋ।
ਗੈਸ ਦੀ ਕਨਕਾਸੀ
ਗੈਸ ਦੇ ਕਰਸਾਵ ਿਾਂ ਨੁਕਸ ਦਾ ਸ਼ੱਕ ਿੋਣ 'ਤੇ ਦੇਰ ਕੀਤੇ ਕਬਨਾਂ National Gas
Emergency Service (ਨੈਸ਼ਨਲ ਗੈਸ ਐਮਰਿੈਂਸੀ ਸਰਕਵਸ) ਨਾਲ ਸੰਪਰਕ ਕਰੋ।
ਟੈਲੀਫ਼ੋਨ
0800 111 999
।
ਇਿ ਯਕੀਨੀ ਬਣਾਓ ਕਕ;
-
ਸਭ ਨੰਗੀਆਂ ਲਾਟਾਂ ਬੁਝਾ ਕਦੱਤੀਆਂ ਿਾਂਦੀਆਂ ਿਨ
-
ਕਬਿਲੀ ਦੇ ਸਕਵੱਚ ਨਾ ਚਲਾਓ
-
ਸਭ ਕਿੜਕੀਆਂ ਅਤੇ ਦਰਵਾਿੇ ਿੋਲ੍ਹੋ
ਸਫ਼ਾਈ
ਸਿਾਰਨ ਸਫ਼ਾਈ ਲਈ ਕਸਰਫ ਸੁੱਕੇ ਕਪੜੇ ਨਾਲ ਪੁੰਝੋ। ਕਿੱਦੀ ਕਨਸ਼ਾਨ ਅਤੇ ਦਾਗ
ਕਮਟਾਉਣ ਲਈ, ਇਕ ਕਸੱਲ੍ਹੇ ਕਪੜੇ ਨਾਲ ਪੁੰਝੋ ਅਤੇ ਫੇਰ ਸੁੱਕੇ ਕਪੜੇ ਨਾਲ ਪੁੰਝੋ।
ਘਸਾਉਣ ਵਾਲੀ ਸਫ਼ਾਈ ਸਮੱਗਰੀ ਦੀ ਵਰਤੋਂ ਨਾ ਕਰੋ।
ਰੱਿ-ਰਿਾਵ
ਸਾਲ 'ਚ ਘੱਟੋ-ਘੱਟ ਇਕ ਵਾਰ ਕਕਸੇ ਗੈਸ ਸੇਫ਼ ਰਕਿਸਟਰਡ ਇੰਿੀਨੀਅਰ ਿਾਂ IE 'ਚ
ਰਕਿਸਟਰਡ ਗੈਸ ਇੰਸਟਾਲਰ (RGII) ਦੁਆਰਾ ਉਪਕਰਨ ਦੀ ਸਰਕਵਸ ਕੀਤੀ ਿਾਣੀ
ਚਾਿੀਦੀ ਿੈ।