3
Ideal Logic Combi C -
ਉਪਭੋਗਤਾ ਗਾਈਡ
ਬੌਇਲਰ ਚਾਲੂ ਕਰਨ ਲਈ
ਿੇਕਰ ਪ੍ਰੋਗਰਾਮਰ ਲਗਾਇਆ ਗਕਆ ਿੈ ਤਾਂ ਅੱਗੇ ਵੱਿਣ ਤੋਂ ਪਿਕਲਾਂ ਪ੍ਰੋਗਰਾਮਰ ਲਈ
ਵੱਿਰੀਆਂ ਿਕਦਾਇਤਾਂ ਵੇਿੋ।
ਿੇਠਾਂ ਦੱਸੇ ਗਏ ਢੰਗ ਨਾਲ ਬੌਇਲਰ ਸ਼ੁਰੂ ਕਰੋ:
1.
ਇਿ ਿਾਂਚੋ ਕਕ ਬੌਇਲਰ ਨੂੰ ਬਕਿਲੀ ਦੀ ਸਪਲਾਈ ਬੰਦ ਿੈ।
2.
ਮੋਡ ਨੌਬ (C) ਨੂੰ ‘ਬੌਇਲਰ ਬੰਦ’ 'ਤੇ ਸੈਟ ਕਰੋ।
3.
ਘਰੇਲੂ ਗਰਮ ਪਾਣੀ ਤਾਪਮਾਨ ਨੌਬ (A) ਅਤੇ ਸੈਂਟ੍ਰਲ ਿੀਟਕੰਗ ਤਾਪਮਾਨ ਨੌਬ
(B) ਨੂੰ ‘
MAX
’ (ਅਿਕਕਤਮ) 'ਤੇ ਸੈਟ ਕਰੋ।
4.
ਇਿ ਯਕੀਨੀ ਬਣਾਓ ਕਕ ਗਰਮ ਪਾਣੀ ਦੀਆਂ ਸਭ ਟੂਟੀਆਂ ਬੰਦ ਿਨ।
5.
ਬੌਇਲਰ ਦੀ ਬਕਿਲੀ ਚਾਲੂ ਕਰੋ ਅਤੇ ਇਿ ਿਾਂਚੋ ਕਕ ਸਾਰੇ ਬਾਿਰੀ ਕੰਟ੍ਰੋਲਸ, ਿਕਵੇਂ
ਪ੍ਰੋਗਰਾਮਰ ਅਤੇ ਰੂਮ ਥਰਮੋਸਟੈਟ, ਚਾਲੂ ਿਨ।
6.
ਮੋਡ ਨੌਬ (C) ਨੂੰ ‘
’ (ਸਰਦੀ) 'ਤੇ ਸੈਟ ਕਰੋ।
ਲੋੜ ਪੈਣ 'ਤੇ, ਸੈਂਟ੍ਰਲ ਿੀਟਕੰਗ ਨੂੰ ਤਾਪ ਪਿੁੰਚਾਉਂਦੇ ਿੋਏ, ਬੌਇਲਰ ਇਗਨੀਸ਼ਨ ਕ੍ਰਮ
ਸ਼ੁਰੂ ਕਰ ਦੇਵੇਗਾ।
ਨੋਟ।
ਸਿਾਰਨ ਕਾਰਵਾਈ 'ਚ ਬੌਇਲਰ ਸਥਕਤੀ ਡਕਸਪਲੇ (D) ਇਿ ਕੋਡ ਵਕਿਾਏਗਾ:
00
ਸਟੈਂਡਬਾਇ - ਗਰਮੀ ਦੀ ਮੰਗ ਨਿੀਂ।
ਸੈਂਟ੍ਰਲ ਿੀਟਕੰਗ ਨੂੰ ਸਪਲਾਈ ਦਕੱਤੀ ਿਾ ਰਿੀ ਿੈ
ਘਰੇਲੂ ਗਰਮ ਪਾਣੀ ਮੁਿੱਈਆ ਕੀਤਾ ਿਾ ਰਕਿਾ ਿੈ
PH
ਘਰੇਲੂ ਗਰਮ ਪਾਣੀ ਪ੍ਰੀਿੀਟ
FP
ਬੌਇਲਰ ਫ੍ਰੌਸਟ ਸੁਰੱਿਕਆ
-
ਿੇਕਰ ਤਾਪਮਾਨ 5ºਸੇ. ਤੋਂ ਘੱਟ ਿੋਣ 'ਤੇ ਬੌਇਲਰ ਿਲੇਗਾ।
ਸਿਾਰਨ ਸੰਚਾਲਨ ਦੇ ਦੌਰਾਨ ਸੂਚਕ ' ' 'ਤੇ ਬਰਨਰ ਨੂੰ ਿਲਾਉਣ 'ਤੇ ਉਿ
ਰੋਸ਼ਨ ਰਿੇਗਾ।
ਨੋਟ: ਿੇਕਰ ਪੰਿ ਵਾਰੀ ਕੋਕਸ਼ਸ਼ ਕਰਨ ਤੋਂ ਬਾਅਦ ਬੌਇਲਰ ਸ਼ੁਰੂ ਨਿੀਂ ਿੁੰਦਾ ਤਾਂ
ਨੁਕਸ ਕੋਡ ਪ੍ਰਦਰਕਸ਼ਤ ਕੀਤਾ ਿਾਵੇਗਾ (ਨੁਕਸ ਕੋਡ ਪੰਨਾ ਵੇਿੋ)।
ਓਪਰੇਸ਼ਨ ਮੋਡ
ਸਰਦੀ ਦੇ ਿਾਲਾਤ
-
(ਸੈਂਟ੍ਰਲ ਿੀਕਟੰਗ ਅਤੇ ਘਰੇਲੂ ਗਰਮ ਪਾਣੀ ਦੀ ਲੋੜ ਿੋਵੇਗੀ)
ਮੋਡ ਨੌਬ (C) ਨੂੰ ‘
’ (ਸਰਦੀ) 'ਤੇ ਸੈਟ ਕਰੋ।
ਬੌਇਲਰ ਿਲੇਗਾ ਅਤੇ ਰੇਡੀਏਟਰਾਂ ਨੂੰ ਗਰਮੀ ਪਿੁੰਚਾਏਗਾ ਪਰ ਘਰੇਲੂ ਗਰਮ ਪਾਣੀ ਦੀ
ਮੰਗ ਨੂੰ ਤਰਿੀਿ ਦੇਵੇਗਾ।
ਘਰੇਲੂ ਗਰਮ ਪਾਣੀ ਪ੍ਰੀਿੀਟ ‘
PREHEAT
’
ਬਟਨ ਦਬਾਉਣ 'ਤੇ ਕੰਮ ਕਰੇਗੀ ਤਾਂ ਿੋ
ਡਕਸਪਲੇ “HOT WATER PREHEAT ON” ਦਕਿਾਏ।
ਗਰਮੀ ਦੇ ਿਾਲਾਤ
-
(ਸਕਰਫ ਘਰੇਲੂ ਗਰਮ ਪਾਣੀ ਦੀ ਲੋੜ ਿੋਵੇਗੀ)
ਮੋਡ ਨੌਬ (C) ਨੂੰ ‘ ’ (ਗਰਮੀ) 'ਤੇ ਸੈਟ ਕਰੋ।
ਬਾਿਰਲੇ ਕੰਟ੍ਰੋਲਸ 'ਤੇ ਸੈਂਟ੍ਰਲ ਿੀਟਕੰਗ ਦੀ ਮੰਗ ਨੂੰ ਬੰਦ 'ਤੇ ਸੈਟ ਕਰੋ।
ਘਰੇਲੂ ਗਰਮ ਪਾਣੀ ਪ੍ਰੀਿੀਟ ‘
PREHEAT
’
ਬਟਨ ਦਬਾਉਣ 'ਤੇ ਕੰਮ ਕਰੇਗੀ ਤਾਂ ਿੋ
ਡਕਸਪਲੇ “HOT WATER PREHEAT ON” ਦਕਿਾਏ।
ਬੌਇਲਰ ਬੰਦ
ਮੋਡ ਨੌਬ (C) ਨੂੰ ‘ਬੌਇਲਰ ਬੰਦ’ 'ਤੇ ਸੈਟ ਕਰੋ ਫ੍ਰੌਸਟ ਸੁਰੱਕਿਆ ਨੂੰ ਯੋਗ ਬਣਾਉਣ
ਲਈ ਬੌਇਲਰ ਦੀ ਮੇਨਸ ਪਾਵਰ ਸਪਲਾਈ ਚਾਲੂ ਰੱਿੀ ਿਾਣੀ ਚਾਿੀਦੀ ਿੈ (ਫ੍ਰੌਸਟ
ਸੁਰੱਕਿਆ ਵੇਿੋ)।
ਪ੍ਰੀਿੀਟ - ਘਰੇਲੂ ਗਰਮ ਪਾਣੀ
ਟੂਟੀ 'ਚ ਗਰਮ ਪਾਣੀ ਛੇਤੀ ਪਿੁੰਚਾਉਣ ਲਈ ਬੌਇਲਰ ਦੇ ਅੰਦਰ ਘਰੇਲੂ ਗਰਮ ਪਾਣੀ
ਿੀਟ ਐਕਸਚੇਂਿਰ ਨੂੰ ਪਿਕਲਾਂ ਤੋਂ ਗਰਮ ਰੱਿਕਆ ਿਾ ਸਕਦਾ ਿੈ। ਇਿ ‘
PREHEAT
’
ਬਟਨ (F) ਦਬਾ ਕੇ ਪ੍ਰਾਪਤ ਕੀਤਾ ਿਾਂਦਾ ਿੈ ਤਾਂ ਿੋ ਡਕਸਪਲੇ 'ਤੇ ‘HOT WATER
PREHEAT ON’ ਦਕਿਾਇਆ ਿਾਵੇ।
ਘਰੇਲੂ ਗਰਮ ਪਾਣੀ ਿੀਟ ਐਕਸਚੇਂਿਰ ਨੂੰ ਪਿਕਲਾਂ ਤੋਂ ਗਰਮ ਿਾਲਤ 'ਚ ਰੱਿਣ ਲਈ ਕੁਝ
ਸਕਕੰਟਾਂ ਲਈ ਬੌਇਲਰ ਨਕਯਮਕਤ ਤੌਰ 'ਤੇ ਕੰਮ ਕਰੇਗਾ। ਕਾਰਵਾਈ ਦੇ ਦਰਮਕਆਨ ਸਮੇਂ
ਦੀ ਔਸਤ ਮਕਆਦ 90 ਮਕੰਟ ਿੈ। ਬੌਇਲਰ ਦੇ ਨੇੜੇ ਮਾਿੌਲ ਦੇ ਤਾਪਮਾਨ ਕਰਕੇ ਇਿ ਖ਼ਾਸਾ
ਵੱਿਰਾ ਿੋ ਸਕਦਾ ਿੈ। ਕਦੇ ਵੀ ਘਰੇਲੂ ਗਰਮ ਪਾਣੀ ਦੀ ਮੰਗ ਿੋਣ 'ਤੇ ਬੌਇਲਰ ਕੰਮ ਕਰੇਗਾ।
ਿੇਕਰ ਗਰਮ ਪਾਣੀ ਦੀ ਮਕਆਰੀ ਡਕਲਕਵਰੀ ਤਸੱਲੀਬਿਸ਼ ਿੈ ਤਾਂ ‘
PREHEAT
’ ਬਟਨ
(F) ਦਬਾਓ ਤਾਂ ਿੋ ਡਕਸਪਲੇ 'ਤੇ ‘HOT WATER PREHEAT OFF’ ਦਕਿਾਇਆ
ਿਾਵੇ।
ਪਾਣੀ ਦੇ ਤਾਪਮਾਨ ਦਾ ਕਨਯੰਤ੍ਰਣ
ਘਰੇਲੂ ਗਰਮ ਪਾਣੀ
ਬੌਇਲਰ ਦੇ ਕੰਟ੍ਰੋਲਸ ਕਰਕੇ ਘਰੇਲੂ ਗਰਮ ਪਾਣੀ ਦਾ ਤਾਪਮਾਨ 65
º
ਸੈ. ਦੇ ਅਿਕਕਤਮ
ਤਾਪਮਾਨ ਤਕ ਸੀਮਕਤ ਿੁੰਦਾ ਿੈ, ਿਕਸਨੂੰ ਘਰੇਲੂ ਗਰਮ ਪਾਣੀ ਤਾਪਮਾਨ ਨੌਬ (A) ਰਾਿੀਂ
ਘਟਾਇਆ ਿਾਂ ਵਿਾਇਆ ਿਾ ਸਕਦਾ ਿੈ।
ਘਰੇਲੂ ਗਰਮ ਪਾਣੀ ਦੇ ਤਕਰੀਬਨ ਤਾਪਮਾਨ:
ਨੌਬ ਸੈਟਕੰਗ
ਗਰਮ ਪਾਣੀ ਦਾ ਤਾਪਮਾਨ (ਤਕਰੀਬਨ)
ਕਨਊਨਤਮ
40ºਸੈ.
ਅਿਕਕਤਮ
65ºਸੈ.
ਸਕਸਟਮ 'ਚ ਬਦਲਾਵਾਂ ਅਤੇ ਮੌਸਮੀ ਤੌਰ 'ਤੇ ਤਾਪਮਾਨ 'ਚ ਘੱਟ-ਵੱਿ ਕਰਕੇ ਘਰੇਲੂ
ਗਰਮ ਪਾਣੀ ਵਿਾ ਦਰਾਂ/ਤਾਪਮਾਨ 'ਚ ਵਾਿਾ ਵੱਿਰਾ ਿੋਵੇਗਾ, ਿਕਸਦੇ ਲਈ ਟੂਟੀ
ਨੂੰ ਿੋਲ੍ਿਣ ਿਾਂ ਬੰਦ ਕਰਨ ਦੀ ਲੋੜ ਿੋਵੇਗੀ: ਵਿਾ ਦੀ ਦਰ ਿਕੰਨੀ ਿਕਆਦਾ ਿੋਵੇਗੀ
ਤਾਪਮਾਨ ਓਨਾ ਿਕਆਦਾ ਵੱਿੇਗਾ, ਅਤੇ ਇਸਦੇ ਉਲਟ।
ਸੈਂਟ੍ਰਲ ਿੀਕਟੰਗ
ਬੌਇਲਰ ਸੈਂਟ੍ਰਲ ਿੀਟਕੰਗ ਰੇਡੀਏਟਰ ਦੇ ਤਾਪਮਾਨ ਨੂੰ ਅਿਕਕਤਮ 80
o
ਸੈ. ਤਕ
ਨਕਯੰਤ੍ਰਤ ਕਰਦਾ ਿੈ, ਿਕਸਨੂੰ ਸੈਂਟ੍ਰਲ ਿੀਟਕੰਗ ਤਾਪਮਾਨ ਨੌਬ (B) ਰਾਿੀਂ ਘਟਾਇਆ ਿਾਂ
ਵਿਾਇਆ ਿਾ ਸਕਦਾ ਿੈ।
ਸੈਂਟ੍ਰਲ ਿੀਟਕੰਗ ਲਈ ਤਕਰੀਬਨ ਤਾਪਮਾਨ:
ਨੌਬ ਸੈਟਕੰਗ
ਸੈਂਟ੍ਰਲ ਿੀਟਕੰਗ ਰੇਡੀਏਟਰ ਤਾਪਮਾਨ (ਤਕਰੀਬਨ)
ਕਨਊਨਤਮ
30ºਸੈ.
ਅਿਕਕਤਮ
80ºਸੈ.
ਕਕਫ਼ਾਇਤ ਸੈਟਕੰਗ ‘ ’ ਲਈ ਕੁਸ਼ਲ ਿੀਟਕੰਗ ਸਕਸਟਮ ਕਾਰਵਾਈ ਵੇਿੋ।
2.
ਬੌਇਲਰ ਓਪਰੇਸ਼ਨ
ਿਾਰੀ ਿੈ..........
ਲੇਿੇਂਡ
A. ਘਰੇਲੂ ਗਰਮ ਪਾਣੀ ਤਾਪਮਾਨ ਨੌਬ
B. ਸੈਂਟ੍ਰਲ ਿੀਟਕੰਗ ਤਾਪਮਾਨ ਨੌਬ
C. ਮੋਡ ਨੌਬ
D. ਬੌਇਲਰ ਸਥਕਤੀ ਡਕਸਪਲੇ
E. ਬਰਨਰ ‘ਚਾਲੂ’ ਸੂਚਕ
F. ਪ੍ਰੀਿੀਟ ਚਾਲੂ ਬੰਦ ਬਟਨ
G. ਦੁਬਾਰਾ ਸ਼ੁਰੂ ਕਰੋ ਬਟਨ
H. ਸੈਂਟ੍ਰਲ ਿੀਟਕੰਗ ਕਕਫ਼ਾਇਤ ਸੈਟਕੰਗ
I. ਦਬਾ ਗੇਿ
ºC
HOT WATER
PREHEAT
ON
MIN
MAX
MIN
MODE
e
BOILER
OFF
PREHEAT
RESTART
MAX
A
J
D
E
B
C
F
G
H